Best analytics service

Add your telegram channel for

  • get advanced analytics
  • get more advertisers
  • find out the gender of subscriber
Category
Channel location and language

audience statistics punjabi status

Only msg for paid promotion type paid send msg  @Sanju_bhai_99  
153 596-2 549
~37 025
~22
8.59%
Telegram general rating
Globally
1 439place
of 78 777
286place
of 7 417
In category
50place
of 2 420

Subscribers gender

Find out how many male and female subscibers you have on the channel.
?%
?%

Audience language

Find out the distribution of channel subscribers by language
Russian?%English?%Arabic?%
Subscribers count
ChartTable
D
W
M
Y
help

Data loading is in progress

User lifetime on the channel

Find out how long subscribers stay on the channel.
Up to a week?%Old Timers?%Up to a month?%
Subscribers gain
ChartTable
D
W
M
Y
help

Data loading is in progress

Since the beginning of the war, more than 2000 civilians have been killed by Russian missiles, according to official data. Help us protect Ukrainians from missiles - provide max military assisstance to Ukraine #Ukraine. #StandWithUkraine
ਚੌੜਾ ਚੌੜਾ ਸੀਨਾ ਏ ਪਹਾੜ ਵਰਗਾ ਕਰਦਾ ਕਮੀਜਾਂ ਦੇ ਆ ਕਾਜ ਢਿੱਲੇ ਨੀ💪💪💪
2 565
4
ਕਦੇ ਸੋਚੀਆ ਨਹੀਂ ਕਿੰਨਾ ਓੁੱਤੇ ਚੱਕੇ ਪਾਤਸ਼ਾਹ, ਖੁਸ਼ ਰਹਿਨੇ ਆ ਜਿੱਥੇ ਸਾਨੂੰ ਰੱਖੇ ਪਾਤਸ਼ਾਹ ⛳️
3 048
3
ਪੱਥਰ ਕਦੇ ਗੁਲਾਬ ਨੀਂ ਹੁੰਦੇ, ਕੋਰੇ ਵਰਕੇ ਕਦੇ ਕਿਤਾਬ ਨੀਂ ਹੁੰਦੇ। ਜਿੱਥੇ ਯਾਰੀ ਲਾ ਲਈਏ ਉੱਥੇ ਯਾਰਾਂ ਨਾਲ ਹਿਸਾਬ ਨੀਂ ਹੁੰਦੇ॥…
3 081
4
ਕਿਸਮਤ ਤੇ ਨਹੀਂ ਮਿਹਨਤ ਤੇ ਆਸ ਰੱਖ ਲੋਕਾਂ ਤੇ ਨਹੀਂ ਵਾਹਿਗੁਰੂ ਤੇ ਆਸ ਰੱਖ
3 079
6
ਹੱਡਾਂ ਦੇ ਵਿਚ ਬਹਿ ਜਾਂਦਾ
3 135
3
ਪਲਾਂ ਵਿੱਚ ਚਿੱਤ ਕਰ ਦਈਦਾ, ਮੂਹਰੇ ਆਜੇ ਭਾਂਵੇ ਕਿੱਡਾ ਖੱਬੀ ਖਾਨ 🔝
4 806
4
Paid promotion lyi msg kr skde o
1
0
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ ❤️
5 559
14
ਅਮਾਨ ਹੈਂ ॥ ਨਿਧਾਨ ਹੈਂ ॥ ਅਨੇਕ ਹੈਂ ॥ ਫਿਰਿ ਏਕ ਹੈਂ ॥
5 317
4
ਬਹੁਤਾ ਹਾਸਾ 😄ਵੀ ਚੰਗਾ ਨਹੀਂ | ਤੇ ਡੂੰਘੀ ਖਾਮੋਸ਼ੀ😔 ਵੀ ਮਾੜੀ ਏ.
7 105
7
🙏ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ
8 059
13
ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ..😎😎
7 984
9
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊
7 999
12
ਦਗੜ ਦਗੜ ਹੋਤ ਰਹੈ, ਤਗੜ ਤੀਨ ਬਜਤ ਰਹੈ ਲੋਹ ਲੰਗਰ ਤਪਤ ਰਹੈ, ਸਾਹਿਬ ਕਮਾਲ ਕੇ। ਜੈ-ਕਾਰ ਸਦਾ ਗਜਤ ਰਹੈ, ਪੰਥ ਸਦਾ ਬੜ੍ਹਤ ਰਹੈ ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ🚩
10 820
10
ਹਲਾਤ ਹੀ ਮੈਨੂੰ ਦੱਬਣ ਲਈ ਜ਼ੋਰਾਂ ਤੇ ਹੋਏ ਪਏ ਨੇ, ਨਹੀਂ ਤਾਂ ਸਾਡਾ ਮੁਕਾਮ ਤੇਰੀ ਸੋਚ ਤੋਂ ਕਿਤੇ ਪਰੇ ਐ... 😎🤷
11 101
16
🌸 ਜਿਹੜੀ ਓੁਚਾਈ ਤੋ ਆਪਣੇ ਯਾਰ ਨਾ ਦਿਖਣ, ਉਸ ਉਚਾਈ ਦਾ ਕੀ ਫਾਇਦਾ ।🫶♥️
12 019
19
ਸੋਨੇ ਦਾ ਚਮਚਾ ਲੈਕੇ ਨਹੀ ਜੰਮਿਆ ਮਿਹਨਤ ਕੀਤੀ ਆ
12 120
7
ਗੱਲ ਵੀ ਉਹਨਾਂ ਦੀ ਹੁੰਦੀ ਆ ਜਿਹਨਾਂ ਚ ਕੋਈ ਗੱਲ ਬਾਤ ਹੁੰਦੀ ਆ 💪💪
12 045
10
#ਪੈਸੇ ਪਿੱਛੇ ਕਿਸੇ ਦੇ ਨੇੜੇ.. ਸਾਡੀ ੁੱਤੀ ਨੀਂ ਬਹਿੰਦੀਂ.. ਮੂੰਹੋੰ ਤਾਂ ਆਪਦੇ ਫੁਕਰੇ ਬੋਲਦੇ ਹੁੰਦੇਂ.. ੁਤਬੇ ਕਦੇ ਦੱਸਣ ਦੀ ਲੋੜ ਨੀਂ ਪੈੰਦੀ...
13 175
10
ਅੱਖਾ ਵਿੱਚ ਸੁਪਨੇ ਤੇ❤ਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇ😘ਸਪੋਟ ਵਿੱਚ ਰੱਬ ਐ
12 617
19
ਕਿਸਮਤ ਤੇ ਨਹੀਂ ਮੇਹਨਤ ਤੇ ਵਿਸ਼ਵਾਸ ਰੱਖ, ਲੋਕਾਂ ਤੋਂ ਨਹੀਂ ਵਾਹਿਗੁਰੂ ਤੇ ਆਸ ਰੱਖ🙏🙏🙏
13 876
6
ਸਰੀਰ ਨਾਲੋਂ ਜ਼ਮੀਰ ਕਾਇਮ ਰੱਖੋ.. ਸਰੀਰ ਨੇ ਸਿਵਿਆਂ “ਚ ਜਾਕੇ ਸਵਾਹ ਹੋ ਜਾਣਾ, ਪਰ ਜ਼ਮੀਰ ਦੀਆਂ ਸਿਫਤਾਂ ਸਦਾ ਹੁੰਦੀਆਂ ਰਹਿਣਗਿਆਂ...
13 515
11
ਜਿੱਥੇ ਕੋਈ ਸਾਥ ਨਾ ਦੇਵੇ, ਉੱਥੇ ਸਾਨੂੰ ਯਾਦ ਕਰ ਲਈ..!
13 424
14
ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ💯
15 183
18
ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ, ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ😎
15 279
19
ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ, ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ ☺️
14 901
25
Do one thing every day that scares you
13 866
8
Powerful People Come From Powerful Places
13 650
8
ਸ਼ਸਤ੍ਰਨ ਕੇ ਅਧੀਨ ਹੈ ਰਾਜ|| Rule is Dependant on Weapons
13 479
8
ਬਾਬੇ ਨਾਨਕ ਦੀ ਸੋਚ ਦਾ ਬੀਜ ਜਿਸ ਦਿਨ ਦਾ ਮੇਰੇ ਦਿਲ ਦੀ ਧਰਤੀ ਉੱਤੇ ਉੱਗਣ ਲੱਗਾ ਹੈ …. ਉਸ ਦਿਨ ਦਾ ਇਹ ਫੋਜੀ ਬਹੁਤ ਲੋਕਾਂ ਦੀਆਂ ਅੱਖਾਂ ਦੇ ਵਿੱਚ ਚੁੱਭਣ ਲੱਗਾ ਹੈ… ਬੇਸੱਕ ਨਾਂ ਬੋਲਣ ਪਰ ਮੇਰੇ ਪੱਖ ਚ ਨੇ ਕਈ ਲੋਕੀ ਪਰ ਮੱਟ ਸ਼ੇਰੋ ਉਹਨਾਂ ਦੇ ਦਿਲ ਅੱਜ ਕੱਲ ਬੁੱਝਣ ਲੱਗਾ ਹੈ ….
12 586
3
Last updated: 11.07.23
Privacy Policy Telemetrio