Сервіс доступний і на вашій мові. Для перекладу натиснітьУкраїнська
Best analytics service

Add your telegram channel for

  • get advanced analytics
  • get more advertisers
  • find out the gender of subscriber
Category
Channel location and language

all posts punjabi status

Only msg for paid promotion type paid send msg 
144 490-2 549
~37 025
~22
8.59%
Telegram general rating
Globally
1 439place
of 78 777
286place
of 7 417
In category
50place
of 2 420
Posts archive
ਰੁੱਸੀ ਨਾ ਤੂੰ ਕਦੇ ਦਾਤਾ, ਤੈਨੂੰ ਦਿਲੋਂ ਅਸੀਂ ਚਾਹੁੰਦੇ ਹਾਂ ਤਾਂ ਹੀ ਹਰ ਰੋਜ਼ ਦਾਤਾ, ਤੇਰੇ ਦਰ ਉੱਤੇ ਆਉੰਦੇ ਹਾਂ👏👏🙏❤️
13 338
9
ਇਸ ਦਰਬਾਰ ਤੇ ਲੱਖਾਂ ਆਏ ਲੱਖਾਂ ਗਏ, ਪਰ ਮੈੰ ਕਦੇ ਨਾਤਾ ਤੇਰੇ ਤੋੰ ਤੋੜਿਆ ਨੀ ਕਿਉੰ ਕਿਸੇ ਪਿੱਛੇ ਲੱਗ ਕੇ ਦਰਬਾਰ ਛੱਡ ਦੇੰਵਾ, ਜਦ ਤੂੰ ਦਾਤਾ ਮੈੰਨੂੰ ਖਾਲੀ ਮੋੜਿਆ ਨੀ ਝੋਲੀ ਭਰੇਗਾ ਮੁਰਾਦਾਂ ਨਾਲ ਤੇਰੀ ਤੂੰ ਸੱਚੇ ਦਿਲੋਂ ਮੰਗ ਕੇ❤️
13 142
7
ਜਦ ਜਦ ਵੀ ਮੈੰ ਟੁੱਟਿਆ ਜੋੜਿਆ ਤੂੰ ਇੱਕ ਲੈ ਕੇ ਲੱਖਾਂ ਮੋੜਿਆ ਤੂੰ ਦਾਤਿਆ👏👏🙏
12 942
9
"ਜਿੰਨੀ ਵਾਰੀ ਡਿੱਗਾਂਗੇ ਓਨੀ ਵਾਰੀ ਚੁੱਕੂਗਾ" " ਸਾਨੂੰ ਸਾਡਾ ਬਾਬਾ ਵਧੀਆ ਹੀ ਰੱਖੂੰਗਾ" " 🙏ਡੋਰਾਂ ਉਸ ਰੱਬਤੇ 🙏
12 948
9
https://t.me/punjabi_movie_warning2 Join guyss jis ko new moviee chaiyee
Punjabi movies
https://t.me/punjabi_movie_status00 Join guys
4 067
5
Our All 🖥 Channel 📄 Online money earnings link join guys18+ 📱 only punjabi movie join guys fast 👇 Only punjabi xx viral video join 18+ only ⚠️ Note: Don't Leave This Channel If Any Channel Will Be Ban in Future We Will Update Here
6 959
7
Our All 🖥 Channel 📄 Online money earnings link join guys18+ 📱 only punjabi movie join guys fast 👇 Only punjabi xx viral video join 18+ only ⚠️ Note: Don't Leave This Channel If Any Channel Will Be Ban in Future We Will Update Here
1 701
0
Our All 🖥 Channel 📄 Adult 🎥 18+ join only 📱 only punjabi movie join guys fast 👇 Hollywood movies hindi join ⚠️ Note: Don't Leave This Channel If Any Channel Will Be Ban in Future We Will Update Here
4 752
2
Our All 🖥 Channel 📄 Adult 🎥 18+ join only 📱 only punjabi movie join guys fast 👇 Hollywood movies hindi join ⚠️ Note: Don't Leave This Channel If Any Channel Will Be Ban in Future We Will Update Here
1
0
ਤੇਰੇ ਨਾਲ ਰਿਸ਼ਤਾ ਜਮਾਂ ਹੀ ਓਦਾਂ, ਜਿਵੇਂ id ਦਾ password ਨਾਲ ਹੁੰਦਾ।
17 770
9
ਦੂਜੇ ਦੀ ਬੁਰਾਈ ਕਰਨ ਨਾਲ ਆਵਦੇ ਕਿਰਦਾਰ ਵੱਡੇ ਨਹੀਂ ਹੋਇਆ ਕਰਦੇ ਸੱਜਣਾ
17 307
7
ਇਹ ਮਾਂ ਕਿਸੇ ਦੇ ਜਾਏ ਸੀ ਕਿਸੇ ਪਿਉ ਨੇ ਲਾਡ ਲਡਾਏ ਸੀ .. ਸੀ ਅੱਖ ਕਿਸੇ ਦੇ ਤਾਰੇ ਨੀ ਸਰਹੰਦ ਦੀਏ ਦੀਵਾਰੇ ਨੀ ..
18 243
3
ਮੋਤੀ ਮਹਿਰਾ ਇਕ ਸੁਚਾ ਮੋਤੀ ਦੁਧ ਦਾ ਮੁਲ ਮੋਤੀਆ ਦੇ ਤੁਲ ਸੇਵਾ ਕੀਤੀ ਸੀ ਗੁਰੂ ਦੇ ਲਾਲਾ ਦੀ ਅਪਨਾ ਮਨ ਵਾਰਿਆ ਹੌਂਸਲਾ ਨਹੀ ਹਾਰਿਆ ਧਨ ਕੁਰਬਾਨ ਕੀਤਾ ਦੁਧ ਦਾ ਦਾਨ ਲੀਤਾ ਲਾਲ ਕੁਰਬਾਨ ਹੋ ਗਏ ਮਾਤਾ ਜੀ ਵੀ ਚਲੇ ਗਏ ਮੋਤੀ ਨੂੰ ਉਡੀਕ ਦੇ ਸਚਖੰਡ ਵਿਚ ਬਿਰਾਜ ਕੇ ਮੁਘਲਾ ਨੂੰ ਸੂਹ ਮਿਲੀ ਜ਼ਹਿਰ ਪਰਫੁਲੀ ਮੋਤੀ ਦਾ ਪਰੀਵਾਰ ਕੋਲੂ ਵਿਚ ਪੀੜੇ ਤਨ ਮਨ ਧਨ ਸਭ ਕੁਰਬਾਨ ਮੋਤੀ ਨੂੰ ਯਾਦ ਕਰੇ ਸਗਲ ਜਹਾਨ ਹੋਇਆ ਕੁਰਬਾਨ ਲਾਲੇ ਦੇ ਨਾਲ
23 683
2
ਹਨੇਰੇ ਤੋਂ ਡਰ ਨਹੀਂ ਲੱਗਦਾ ਜਨਾਬ, ਹਨੇਰੇ ਵਿੱਚ ਰੱਖਣ ਵਾਲਿਆਂ ਤੋਂ ਡਰ ਲੱਗਦਾ...
17 689
8
ਧੰਨ ਜਿਗਰਾ ਬਾਜਾ ਵਾਲਿਆ ਧੰਨ ਤੇਰੀ ਕੁਰਬਾਨੀ… 🙏🏼
17 913
1
ਤਜ਼ੁਰਬੇ ਦੀ ਕੀਮਤ ਚੁੱਕਣੀ ਪੈਂਦੀ ਐ ਸੱਜਣਾ ਉਮਰ ਗਵਾ ਕੇ
15 326
4
ਹਵਾਵਾਂ ਤਾਂ ਬਹੁਤ ਵਗੀਆਂ ਪਰ ਅਸੀਂ ਡੋਲੇ ਹੀ ਨੀਂ ਸਾਡੇ ਆਪਣੇ ਹੀ ਸਾਡੇ ਨਾਲ ਖੈ ਖੈ ਕੇ ਲੰਘੇ ਬਸ ਅਸੀਂ ਕੁਝ ਬੋਲੇ ਹੀ ਨੀਂ
16 753
8
ਜਿਹੜੇ ਸਾਲੇ ਆਪਣੇ ਮਾਂ ਪਿਉ ਦੇ ਨੀ ਹੋਏ.. ਆਪਣੇ ਜਵਾਕਾ ਨੂੰ ਕੀ ਸਿੱਖਿਆ ਦੇਣਗੇ.. ??
17 906
4
ਲੀਰਾਂ ਨੂੰ ਪੁੱਛਣ ਦੀ ਲੋੜ ਨਹੀ ਹੁੰਦੀ.. ਕਿੱਥੇ ਕਿੱਥੇ ਫੇਰੀਆਂ ਜਾਂਦੀਆ ਤੇ ਕੋਣ ਕੀ ਕੁੱਝ ਪੂੰਜਦਾ..
17 703
2
ਮਜ਼ੇ ਦੋਵੇਂ ਬਰਾਬਰ ਲੈ ਰਹੇ ਆਂ, ਕਦੀ ਮੈਂ ਜਿੰਦਗੀ ਦੇ, ਕਦੀ ਜਿੰਦਗੀ ਮੇਰੇ...
17 930
5
ਅੱਜ ਕੱਲ ਇਹ ਜ਼ਮਾਨਾ ਹੈ ਸੱਜਣਾ ਕਿਸੇ ਦਾ ਚੰਗਾ ਕਰਨ ਤੋਂ ਬਾਅਦ ਵੀ ਬੁਰੇ ਬਣੋਗੇ
17 971
5
ਮੇਰੀਆਂ ਖਵਾਇਸ਼ਾਂ ਹਜਾਰਾਂ ਨੇ ਪਰ ਮੈਨੂੰ ਜਰੂਰਤ ਸਿਰਫ ਤੇਰੀ ਆ ਦਾਤਿਆ 🙏
13 284
2
ਦੁੱਖ ਦੇਖ ਕੇ ਕਦੇ ਪ੍ਰੇਸ਼ਾਨ ਨਾ ਹੋਇਆ ਕਰੋ ਕਿਉੰਕਿ ਠੋਕਰ ਵੀ ਉਸਨੂੰ ਹੀ ਵੱਜਦੀ ਆ ਜਿਸਨੂੰ ਦਾਤਾ ਸਬਰ ਕਰਨ ਲਈ ਚੁਣਦਾ ਹੈ👏🙏
13 547
6
ਸਾਹਾਂ ਦਾ ਰਿਸ਼ਤਾ ਏ ਮੇਰਾ ਮਾਹੀ ਨਾਲ਼, ਉਹਦੀ ਨਰਾਜ਼ਗੀ ਰੂਹ ਤੱਕ ਨਿਚੋੜ ਕੇ ਲੈ ਜਾਂਦੀ ਹੈ ਮੇਰੀ
12 822
7
ਸਾਊ , ਸਲੀਕੇ ਵਾਲੀ ਸ਼ਬਦਾਵਲੀ ਵਰਤੋ , ਹਰ ਕੋਈ ਤੁਹਾਡੇ ਨਾਲ ਗੱਲ ਕਰਨੀ ਪਸੰਦ ਕਰੇਗਾ।
14 732
1
ਤੇਰੇ ਬਦਲਣ ਦਾ ਦੁੱਖ ਨਹੀਂ ਆ ਮੈਨੂੰ , ਸ਼ਰਮਿੰਦਾ ਤਾਂ ਮੈਂ ਆਪਣੇ ਯਕੀਨ ਤੇ ਹਾਂ ।
14 156
6
ਕੋਸ਼ਿਸ਼ ਕਰੀ ਮੈਨੂੰ ਬਿਨਾ ਸੁਣੇ ਸਮਝਣ ਦੀ...ਕਿਉਂਕਿ ਮੈਨੂੰ ਸਹਿਣਾ ਆਉਂਦਾ ਕੁੱਝ ਕਹਿਣਾ ਨੀ
13 852
12
ਤੂੰ ਨਾ ਮਿਲੇ ਤਾਂ ਕਿਸੇ ਹੋਰ ਦਾ ਹੋ ਜਾਵਾਂ ਇਨਾਂ ਕਮਜ਼ੋਰ ਨਹੀਂ ਮੇਰਾ ਇਸ਼ਕ ਦਾਤਿਆ👏👏🙏
13 626
4
ਜ਼ਰੂਰੀ ਤਾਂ ਨਹੀਂ ਹਰ ਪੰਨਾ ਤੁਹਾਡੀ ਮਰਜ਼ੀ ਨਾਲ ਪਲਟਿਆ ਜਾਏ ਕੁੱਝ ਹਵਾ, ਵਕ਼ਤ ਤੇ ਗੈਰ ਵੀ ਪਲਟ ਹੀ ਸਕਦੇ ਆ ਸੱਜਣਾ
14 643
6
ਦੁਨੀਆਂ ਤੋਂ ਵੱਖਰੇ ਅਵੱਲੇ ਠੀਕ ਆਂ, ਦੱਲਿਆਂ ਨਾਲੋਂ ਇੱਕਲੇ ਠੀਕ ਆਂ
14 839
8
ਪੁਕਾਰਾਂਗਾ ਨਹੀਂ ਤੈਨੂੰ ਬਸ ਉਡੀਕ ਕਰਾਂਗਾ ਜਿਵੇਂ ਬੰਜਰਾਂ ਚ' ਉੱਗੇ ਬੇਜ਼ੁਬਾਂ ਬਿਰਖ ਬਾਰਿਸ਼ਾਂ ਨੂੰ ਉਡੀਕਦੇ ਨੇ
13 094
2
ਦਿਨ ਛੱਡ ਜਿੰਦਗੀ ਵੀ ਬਦਲ ਹੀ ਜਾਂਦੀ ਹੈ ਯਾਰਾ ਜੇ ਬੰਦਾ ਪੀਰਾਂ ਫਕੀਰਾਂ ਦੇ ਦਰਬਾਰ ਦਾ ਸਾਥ ਨਾ ਛੱਡੇ🙏
12 136
4
ਮੇਰੀਆਂ ਸਭ ਮੰਗਾਂ ਫਿਜ਼ੂਲ ਆ ਦਾਤਾ ਤੂੰ ਜੋ ਦੇਵੇ ਮੈਂਨੂੰ ਕਬੂਲ ਆ👏👏🙏
11 795
3
ਤੂੰ ਖ਼ੁਦ ਨੂੰ ਖ਼ੁਦ ਦਾ ਸਮਝ ਦਿਲਾਂ, ਕਿਉਂ ਘਿਰਿਆ ਰਹਿੰਦਾ ਲੋਕਾਂ ਦੇ ਘੇਰੇ ਵਿੱਚ..!!
12 439
7
ਫਕੀਰਾਂ ਦੇ ਦਰਬਾਰ ਵਿੱਚ ਰੂਹਾਂ ਦੀ ਸੁਣੀ ਜਾਂਦੀ ਹੈ ਜੁਬਾਨ ਦੀ ਨਹੀਂ👏👏🙏
11 821
2
ਕਿਸੇ ਦੀ ਐਸ਼ ਅਰਾਮ ''ਚ ਕਿਸੇ ਦੀ ਕਮਾਉਂਦੀਆਂ ਲੰਘ ਜਾਂਦੀ ਏ, ਕਿਸੇ ਦੀ ਸਾਰੀ ਜ਼ਿੰਦਗੀ ਖਾਂਦਿਆਂ ਤੇ ਕਿਸੇ ਦੀ ਖਵਾਉਂਦੀਆ ਲੰਘ ਜਾਂਦੀ ਏ।
12 577
5
ਹਵਾਵਾਂ ਕਰਨਗੀਆਂ ਫੈਸਲਾ ਚਾਨਣ ਦਾ... ਦੀਵਾ ਉਹੀ ਚੱਲੂ ਜੀਹਦੇ ਚ ਦਮ ਹੋਊ..
12 051
4
ਬੇਸਮਝਿਆ ਦੀ ਹੀ ਰਮਜ਼ ਫ਼ਕੀਰੀ, ਅਕਲਾਂ ਵਾਲੇ ਦੀ ਨਾ ਗੱਲ ਬਣਦੀ, ਜੱਦ ਮੁਰਸ਼ਦ ਕਰੇ ਕਰਮ ਤਾਂ, ਫੇਰ ਉਦੋਂ ਜਾਕੇ ਹੀ ਗੱਲ ਬਣਦੀ " 🙏🏻
12 098
1
💫Dushman v na mare💯 Jo satt Mari sajjna ne🙏
11 984
5
ਰੌਲੇ ਤਾਂ ਮੈਂ ਬਹੁਤ ਨਿਬੇੜੇ ਯਾਰਾਂ ਦੇ
11 820
2
ਹਰ ਕੋਈ ਸੁਪਨਾ ਸਜਾਉਂਦਾ ਏ ਰੂਹ ਦੇ ਹਾਣੀ ਦਾ, ਪਾਕ-ਪਵਿੱਤਰ ਸਕੂਨ ਜਿਵੇਂ ਗੁਰੂ ਦੀ ਬਾਣੀ ਦਾ। ਰੱਬ ਘਾਟ ਕਿਸੇ ਦੀ ਪਾਵੇ ਨਾ ਆਖ਼ਿਰ, ਅੰਤ ਸੋਹਣਾ ਹੀ ਹੋਵੇ ਸਭ ਦੀ ਕਹਾਣੀ ਦਾ।
12 495
2
ਤੇਰੀ ਪਾਕ ਨਿਗਾਹ ਨੇ ਏਸਾ ਕਾਮ ਕਰ ਦਿਆ ਮੂਝ ਜੈਸੀ ਨਿਮਾਣੀ ਕਾ ਬੜਾ ਨਾਮ ਕਰ ਦਿਆ👏👏🙏
11 836
3
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏
10 925
8
ਉਮਰ , ਵਖਤ ਤੇ ਪਾਣੀ ਕਦੇ ਪਿਛਾਂ ਨਹੀ ਮੁੜਦੇ
11 208
8
ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ🐍❤️⚡
10 855
8
ਹਾੜਾ ਸਾੜਾ ਤੇ ਮਾੜਾ ਕਦੇ ਕਿਸੇ ਦਾ ਕਰਿਆ ਈ ਨਹੀਂ ❤️🙏
11 587
11
ਮੈਨੂੰ ਉਡੀਕ ਤੇਰੇ ਦੀਦਾਰ ਦੀ, ਕਦੇ ਸਾਹਮਣੇ ਵੀ ਤੂੰ ਆਇਆ ਕਰ ਅਸੀ ਬੈਠੇ ਤੇਰੇ ਰਾਹਾਂ ਵਿੱਚ,ਕਦੇ ਸਾਨੂੰ ਵੀ ਤੱਕ ਕੇ ਜਾਇਆ ਕਰ👏👏🙏
10 761
5
ਜੋ ਸੁੱਖ ਵਿੱਚ ਸਾਥ ਦੇਣ, ਉਹ ਰਿਸ਼ਤੇ ਨੇ। ਜੋ ਦੁੱਖ ਵਿੱਚ ਸਾਥ ਦੇਣ, ਉਹ ਫਰਿਸ਼ਤੇ ਨੇ। ❤️❤️
10 175
6
"ਹੋਣਾਂ ਪੈਂਦਾ ਖ਼ੁਦ ਤੋਂ ਜੁਦਾ ਤਾਂ ਜਾ ਕੇ ਰੂਹ ਉਹਦੇ ਨਾਲ ਰਲਦੀ , ਬਾਦਸ਼ਾਹੀਆਂ ਸੋਖੀਆਂ ਮਿਲ ਜਾਂਦੀਆਂ ਪਰ ਇਹ ਫ਼ਕੀਰੀ ਨਾ ਮੰਗੇ ਮਿਲਦੀ "
10 605
1
ਹਾਲ ਨੀ ਪੁੱਛਦੇ ਮੇਰਾ ਵੈਸੇ ਖ਼ਬਰਾਂ ਰੱਖਦੇ ਨੇ ਮੈਂ ਸੁਣਿਆ ਕੁਝ ਲੋਕ ਮੇਰੇ ਤੇ ਨਜ਼ਰਾਂ ਰੱਖਦੇ ਨੇ
10 467
8
ਜਿੰਨੀ ਉਮਰ ਨਿਆਣੀ ਸੀ ਰੱਬ ਨੇ ਉਹਨੇ ਸਿਆਣੇ ਕਰਤੇ😊😊
10 504
10
ਜੰਗਲ ਦੀ ਜੜੀ ਬੂਟੀ ਵਰਗੇ ਹਾਂ । ਕਿਸੇ ਲਈ ਜਹਿਰ ਤੇ ਕਿਸੇ ਲਈ ਦਵਾਈ ਦਾ ਕੰਮ ਕਰਦੇ ਹਾਂ । ✌🏻
10 253
9
ਜਦੋਂ ਤੱਕ ਨਾਲ ਬਾਪੂ ਹੋਵੇ ਕਦੇ ਨਾ ਅੱਖ ਰੋਂਦੀ ਏ ਬਾਪੂ ਦੇ ਨਾਂ ਨਾਲ ਹੀ ਦੁਨੀਆਂ ਤੇ ਪਹਿਚਾਣ ਹੁੰਦੀ ਏ।।❤️
10 379
8
ਅੰਨ੍ਹੇ ਬਣੇ ਗਵਾਹ, ਬੋਲ਼ੇ ਸੁਣਨ ਦਲੀਲ। ਝੂਠੇ ਜਿੱਤ ਗਏ ਕੇਸ, ਸੱਚੇ ਹੋਏ ਜਲੀਲ🔥🔥
10 247
8
ਤੂੰ ਦਾਤਾ ਅਸੀਂ ਹਾਂ ਮੰਗਤੇ ਤੇਰੇ, ਮੋੜੀ ਨਾ ਸਾਨੂੰ ਕਦੇ ਖ਼ਾਲੀ ਤੈਨੂੰ ਸਾਈਂ ਕਿਸੇ ਨੇ ਨਹੀਂ ਕਹਿਣਾ,ਜੇ ਮੁੜ ਗਿਆ ਕੋਈ ਸਵਾਲੀ.!!👏👏🙏
10 786
2
ਜਿਹਨਾਂ ਮਰਜ਼ੀ ਕਰਲਾ ਲੋਕਾ ਦਾ ਮਾੜਾ ਵਜਣਾ ਏ 😊✔️🦅
10 485
8
🖕🏿ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ, ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ 💪🏻
10 105
7
ਖੁਦ ਨੂੰ ਮਹਿੰਗਾ ਬਣਾ ਕੇ ਰਖੋ ਸਸਤੀਆਂ ਚੀਜ਼ਾ ਦੀ ਲੋਕ ਕਦਰ ਨਹੀ ਕਰਦੇ 💯✌️
10 142
12
ਰੜਕਦਾ ਤਾ ਉਨ੍ਹਾਂ ਨੂੰ ਹਾ, ਮੈ ਜਿਥੇ ਝੁਕਦਾ ਨਹੀਂ! ਜਿਨ੍ਹਾਂ ਨੂੰ ਮੈ ਚੰਗਾ ਲੱਗਦਾ, ਓ ਕਿਤੇ ਝੁਕਣ ਨੀਂ ਦਿੰਦੇ ❤️
10 092
10
ਬੁਰਿਆਂ ਕੋਲੋਂ ਬੋਲ ਬੁਰੇ ਹੀ ਸਰਦੇ ਨੇ... ਚੰਗੇ ਬੰਦੇ ਬੋਲ ਬੁਰੇ ਵੀ ਜਰਦੇ ਨੇ... ਕਈਆਂ ਨੇ ਕੋਸ਼ਿਸ਼ ਕੀਤੀ ਸਾਨੂੰ ਭੰਡਣ ਦੀ... ਅਸੀਂ ਸਮਝ ਲਿਆ ਸੀ ਬੰਦੇ ਘਰਦੇ ਨੇ...
10 440
8
ਜ਼ਿੰਦਗੀ ਨਾਲ ਕੋਈ ਸ਼ਿਕਵਾ ਨਹੀ ,ਬੜੀ ਮਿਹਰਬਾਨ ਆ ਕਿਸਮਤ ਨੀ..❤️🫶🏻
10 291
7
🎤ਸੰਘਰਸ਼ ਕਰਦੇ ਰਹਾਂਗੇ,,,👏 ਮਾਲਕ ਇੱਕ ਦਿਨ ਮਿਹਨਤਾਂ ਨੂੰ ਜਰੂਰ ਭਾਗ ਲਾਏਗਾ 💪
10 077
0
ਯਾ ਤਾਂ ਖ਼ਰੇ ਹੋਕੇ ਚੱਲੋਂ,☠️ ਨਹੀਂ ਤਾਂ ਪਰੇ ਹੋਕੇ ਚੱਲੋਂ...⛳
10 163
11
ਇੱਕ ਇਸ਼ਾਰੇ ਨਾਲ ਰੱਬ ਦੀਆਂ ਲਿਖਿਆਂ ਮੌੜ ਦੇਂਦੇ ਉਹ ਬੋਲ ਕਦੇ ਖਾਲੀ ਨਾ ਜਾਵਣ ਜੋ ਬੋਲ ਫ਼ੱਕਰ ਬੋਲ ਦਿੰਦੇਂ🤲👏🙏
10 315
2
ਮਿੱਤਰਾਂ ਨੇ ਕਈਂ ਸਾਲ ਮਲੰਗੀ ਦੇ ਵਿੱਚ ਗਾਲੇ ਨੇ... ਠੋਕਰ ਮਾਰ ਕੇ ਸਾਗਰ ਵਿੱਚੋਂ ਬੱਦਲ ਠਾਲੇ ਨੇ...
10 291
3
ਮੈਂ ਵਿਹੜੇ ਮੁਰਸ਼ਦ ਦੇ ਵੜਿਆ ਮੈਨੂੰ ਰੰਗ ਫਕੀਰੀ ਦਾ ਚੜਿਆ
10 700
2
ਉਹਨਾ ਦੇ ਬੋਲਾਂ ਚ ਫੁਕਰਾਪਣ🙏🏻ਨਹੀ ਹੁੰਦਾ😊,, ਜਿੰਨਾਂ ਦੇ ਚਾਅ🙂ਜਿੰਮੇਵਾਰੀਆਂ ਚ ਗਵਾਚੇ ਹੋਣ❤️..
10 375
10
ਜਿੰਦਾਵਾਦ ਜਿੰਦਗੀ⚠️ ਸਬਰ ਸ਼ੁੱਕਰ 🙏
10 172
3
🥀ਖੁਸ਼ ਰਹਿਣੇ ਆ ਨੀ,ਜਿੱਥੇ ਸਾਨੂੰ ਰੱਖੇ ਪਾਤਸ਼ਾਹ 🙌🏻❤
10 352
9
ਇਹ ਦੁਨੀਆਦਾਰੀ ਆ ਦੋਸਤ, ਇਥੇ ਲੋਕ ਖੁਸ਼ੀਆਂ ਮੰਗਣ ਗੁਰਦੁਆਰਾ ਸਾਹਿਬ ਜਾਂਦੇ ਆ, ਤੇ ਖੁਸ਼ੀਆਂ ਮਨਾਉਣ ਠੇਕਿਆਂ🍾 ਤੇ।
10 683
3
ਤੁਮਸੇ ਨਿਸਬਤ ਹੈ ਤੋਂ ਕਰਨੇ ਸਲਾਮ ਆਏ ਹੈ ਏਕ ਨਜ਼ਰ ਸਭ ਪਰ ਕਰੋ ਜੋ ਦਰਬਾਰ ਆਏ ਹੈ
10 456
3
ਕਿੰਨਾ ਚਾਨਣ ਹੈ ਤੇਰੀ ਯਾਦ ਦਾ ਮੇਰੇ ਮਨ ਅੰਦਰ ਦਾਤਾ ਜੀ ਜਦ ਇੱਕ ਪਲ ਲਈ ਵੀ ਮੇਰੇ ਮਨ ਵਿੱਚੋ ਵਿਸਰਦੇ ਹੋ ਤਾਂ ਇੱਕ ਦਮ ਹਨੇਰਾ ਹੀ ਹਨੇਰਾ ਛਾ ਜਾਂਦਾ ਹੈ🤲🤲👏👏🙏
10 574
2
Am wrong ur right 🤗
10 432
3
ਇੰਨੇ ਜੋਗਾ ਕਰੀਂ ਦਾਤਿਆ, ਹੱਥ ਨਾ ਕਿਸੇ ਦੇ ਅੱਗੇ ਅੱਡਣੇ ਪੈਣ ਖੁਸ਼ੀਆਂ ਹੀ ਖੁਸ਼ੀਆਂ ਕਰ ਦੇਵੀਂ, ਦੁੱਖ ਦਲਿੱਦਰ ਨਾ ਜਿੰਦਗੀ ਚ ਰਹਿਣ🤲🤲🙏
10 465
3
ਤਰੱਕੀ ਅਤੇ ਅਲੋਚਨਾ ਇੱਕ ਦੂਜੇ ਦੇ ਮਿੱਤਰ ਹਨ !! ਜੇਕਰ ਤਰੱਕੀ ਕਰੋਗੇ ਤਾਂ ਯਕੀਨਨ ਤੁਹਾਡੀ ਅਲੋਚਨਾ ਵੀ ਹੋਵੇਗੀ 😍
10 293
2
🎤ਸੰਘਰਸ਼ ਕਰਦੇ ਰਹਾਂਗੇ,,,👏 ਮਾਲਕ ਇੱਕ ਦਿਨ ਮਿਹਨਤਾਂ ਨੂੰ ਜਰੂਰ ਭਾਗ ਲਾਏਗਾ 💪
10 417
1
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ, ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ,,❤
11 195
8
When I Care, I don’t leave, and Once I leave, I don’t care.
11 095
11
ਦਿਖਾਵਿਆਂ ਵਿੱਚ ਨੀ ਪਏ ਕਦੀ 😎 ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯
10 818
5
ਦੋੜ ਚੱਲੇ ਜਿੰਦਗੀ ਦੀ… ਚੱਲੇ ਨਾ ਸੱਕਿਟ ਨੀ…🦅
11 426
3
ਉਸ ਦਾਤੇ ਘਰ ਸਭ ਕੁਝ ਮਿਲਦਾ, ਰੱਖ ਸਬਰ ਸੰਤੋਖ ਤੇ ਆਸਾਂ ਉਸ ਦਾਤਾ ਤੋਂ ਮੰਗਣਾ ਸਿੱਖ ਲੈ, ਕਰ ਨੀਵੇਂ ਹੋਕੇ ਅਰਦਾਸਾਂ👏👏
10 829
2
ਸਮਝ ਹੋਣੀ ਜ਼ਰੂਰੀ ਆ ਝੂਠ ਤੇ ਸੱਚ ਪਰਖਣ ਦੀ... ਕੰਨਾਂ ਵਿੱਚ ਜ਼ਹਿਰ ਘੋਲਣਾ ਤਾਂ ਕੰਮ ਈ ਆ ਜ਼ਮਾਨੇ ਦਾ...😍♥️
10 813
3
उड़ा भी दो सारी रंजिशें इन हवाओं में यारों। छोटी सी जिंदगी है नफरत कबतक करोगे।... ❣️
11 476
2
ਤਾਲੇ ਜ਼ੁਬਾਨ ਤੇ ਰੱਖੀ ਦੇ, ਅਕਲਾਂ ਤੇ ਨਹੀਂ, ਦੁੱਖ ‘ਦਿਲ’ ਵਿੱਚ ਰੱਖੀ ਦੇ, ਸ਼ਕਲਾ ਤੇ ਨਹੀਂ..!
11 380
15
ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
11 287
9
ਡੂੰਘੇ ਤਲਵਾਰਾਂ ਨਾਲੋਂ ਬੱਲਿਆ ਹੁੰਦੇ, ਜ਼ੁਬਾਨਾਂ ਵਾਲੇ ਫੱਟ ਨੇ, ਗੱਲੀਂ ਬਾਤੀਂ ਖੜਨ ਬਥੇਰੇ, ਪਰ ਔਖੇ ਵੇਲੇ ਖੜਨ ਵਾਲੇ ਘੱਟ ਨੇ..
11 409
6
ਤਮੀਜ਼ ਮੇ ਰਹਿੲੇ ਜਨਾਬ🙆‍♀️ਇਜ਼ਤ ਮੁਫ਼ਤ ਮਿਲੇ ਗੀ
11 346
5
ਦੇਖ ਕੇ ਤੇਰੇ ਦਰਬਾਰ ਨੂੰ ਮਿਲੇ ਦਿਲ ਨੂੰ ਸਕੂਨ ਦਾਤਾ ਰੱਖ ਦੇਵੇ ਜੇ ਹੱਥ ਮਿਹਰ ਦਾ ਸੁਧਰ ਜਾਵੇ ਸਾਡੀ ਜੂਨ ਦਾਤਾ🙌👏🙏❤️
10 941
1
ਨਾ ਕਦੇ ਪਰਖ਼ 🤨ਕੇ ਕੀਤੀ ਦੋਸਤੀ🤝 , ਨਾ ਦੋਸਤੀ🤝 ਕਰਕੇ ਮਤਲਬ 😒ਕੱਢੀਦਾ , ਗੁੱਸੇ ਭਾਵੇਂ ਲੱਖ ਵਾਰ ਹੋ ਜਾਈਏ , ਪਰ ਕਦੇ ਸਾਥ 🤨ਨਹੀਂ ਛੱਡੀਦਾ🙂....
11 328
5
ਤੇਰੇ ਦਰ ਦਾ ਮੰਗਤਾ ਬਣਕੇ ਬੈਠਾ ਰਹਾ, ਐਸਾ ਕਰਮ ਕਰ ਮੇਰੇ ਦਾਤਾ ਜੀ ਖ਼ੈਰ ਵਿੱਚ ਕੁਝ ਮਿਲੇ ਜਾਂ ਨਾ ਮਿਲੇ,ਬਸ ਇਹ ਜਨਮ ਤੇਰੇ ਲੇਖੇ ਲਾਤਾ ਜੀ👏👏❤️🙏
11 401
0
ਸੋਚ ਸਮਝ ਕੇ ਅੜੀ ਮਿੱਤਰਾ ਅਸੀਂ ਝਾੜ ਵੀ ਦਿੰਨੇ ਆ🖤
11 072
6
ਤੂੰ ਕਹਿ ਤੋੰ ਸਹੀ ਏਕ ਬਾਰ, ਤੁਝ ਪੇ ਵਾਰ ਦੇੰਗੇ ਦਾਤਾ ਮੁਝੇ ਤੇਰੇ ਸੇ ਪਿਆਰੀ, ਯੇ ਜ਼ਿੰਦਗੀ ਨਹੀਂ ਹੈ👏👏🙏
10 915
0
ਖੈਰੀਅਤ ਨਹੀਂ ਪੂਛਤੇ ਮੇਰੀ ਮਗਰ ਖ਼ਬਰ ਰਖਤੇ ਹੈਂ, ਮੈਂਨੇ ਸੁਨਾ ਹੈ ਕਿ ਵੋ ਮੁਝ ਪਰ ਹੀ ਨਜ਼ਰ ਰਖਤੇ ਹੈਂ ✍️❤️
11 304
6
ਬਾਂਹ ਫੜਕੇ ਤੈਂਨੂੰ ਰੋਕ ਲੈਂਦੇ, ਜੇ ਚੱਲਦਾ ਕੋਈ ਜ਼ੋਰ ਹੁੰਦਾ ਅਸੀਂ ਤੇਰੇ ਪਿੱਛੇ ਕਿਉੰ ਰੁਲਦੇ, ਜੇ ਤੇਰੇ ਜਿਹਾ ਕੋਈ ਹੋਰ ਹੁੰਦਾ ਦਾਤਾ👏👏🙏❤️🤗
11 093
5
ਹੱਥ ਛੱਡ ਵੀ ਹੁੰਦਾ ਨੀ ਸਮੇਂ ਪੁਰਾਣੇ ਬੀਤੇ ਦਾ ਪਛਤਾਵਾ ਹੁੰਦਾ ਏ ਇੱਕ ਸ਼ਖਸ ਨਾਲ ਵਾਅਦਾ ਕੀਤੇ ਦਾ..!!
11 278
13
ਕੱਲ ਜੋ ਜ਼ਿੱਦ ਕਰਦਾ ਸੀ ਸੱਜਣਾ ਅੱਜ ਉਹ ਸਬਰ ਕਰ ਰਿਹਾ ਏ
11 292
5
ਜਦੋਂ ਅਸੀਂ ਅਮੀਰ ਹੋਏ ਉਹ ਵਿੱਕ ਗਏ
11 270
2
https://t.me/cooe_punjabi_movie Join guys
2 327
1
❤ਦਿਲਦਾਰ ਬੰਦੇ ਆ ਸੱਜਣਾ ~ਜਿੰਦਗੀ ਖੁੱਲ ਕੇ ਜਿਉਦੇ ਆ
14 933
30
Guys Jisko bhi paisa kmana hai jaldi register krlo link bar bar nhi daluga, bhout hi acha platefarm hai money earning ka👍😍😍👇👇 #ad# 10000hjar + win daily 100% 👇👇👇 ✅😍❤️😍 Register fast👇👇❤️ CODE_=81PRK8BB FREE PREDICTION 👇
6 001
0
Last updated: 11.07.23
Privacy Policy Telemetrio